Feb 15, 2025


Baba Namdev Sewak Society (Regd) will organized 32nd annaul function in the Holly memory of Sharomany Bhagat Namdev Ji on 23th February 2025 Sunday at Nav Bharat Dyeing Sekhewal Road Ludhiana. Baba Buta Singh (Gurthali Wale) will be praised Bhagat Ji with Shabad Kirtan.

ਲੁਧਿਆਣਾ- ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਰੋਡ ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ 32ਵਾਂ ਸਾਲਾਨਾ ਸਮਾਗਮ 21 ਤੋਂ 23 ਫਰਵਰੀ 2025 ਤੱਕ ਮਨਾਇਆ ਜਾ ਰਿਹਾ ਹੈ। ਜਿਸ ਵਿਚ ਬਾਬਾ ਬੂਟਾ ਸਿੰਘ ਜੀ ਖੁੜਥੁੜੀ ਵਾਲੇ ਗੁਰਬਾਣੀ ਦੇ ਜਾਪ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਨ੍ਹਾਂ ਤੋਂ ਇਲਾਵਾ ਪੰਥ ਪ੍ਰਸਿਧ ਕੀਰਤਨੀ ਜੱਥੇ ਭਾਈ ਰਾਜ ਉਦੇ ਸਿੰਘ ਖਾਲਸਾ, ਭਾਈ ਗੁਰਸੇਵਕ ਸਿੰਘ,ਖਾਲਸਾ ਗੁਰਮਤਿ ਸੰਗੀਤ ਵਿਦਿਆਲਾ ਅਤੇ ਭਾਈ ਸਿਮਰਜੀਤ ਸਿੰਘ ਸ਼ਾਮਲ ਹੋਣਗੇ।ਗੁਰੂ ਕਾ ਲੰਗਰ ਅਤੁੱਟ ਵਰਤੇਗਾ।


No comments:

Post a Comment