Apr 16, 2014

ਸੁਸਾਇਟੀ ਵੱਲੋਂ ਦਮਦਮਾ ਸਾਹਿਬ ਦੀ ਯਾਤਰਾ ਦਾ ਆਯੋਜਨ

ਬਾਬਾ ਨਾਮਦੇਵ ਸੇਵਕ ਸੁਸਾਇਟੀ ਵੱਲੋਂ 12 ਅਪ੍ਰੈਲ ਨੂੰ ਇਕ ਦਿਨਾਂ ਦਮਦਮਾ ਸਾਹਿਬ ਤੇ ਹੋਰ ਗੁਰਦਵਾਰਿਆਂ ਦੀ ਯਾਤਰਾ ਦਾ ਆਯੋਜਨ ਕੀਤਾ ਗਿਆ।ਸਵੇਰੇ 6 ਵਜੇ ਸੰਗਤਾਂ ਨੇ ਨਾਮਦੇਵ ਭਵਨ ਤੋਂ ਚਾਲੇ ਪਾਏ। ਸਭ ਤੋਂ ਪਹਿਲਾਂ ਗੁਰਦਵਾਰਾ ਮਹਿਦੇਆਣਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਉਸ ਤੋਂ ਬਾਅਦ ਸ੍ਰੀ ਤਖਤੂਪੁਰਾ ਸਾਹਿਬ, ਭਾਈ ਰੂਪਾ ਜੀ,ਦੀਨਾ ਕਾਂਗੜ,ਕੋਠਾ ਗੂਰੂ ਅਤੇ ਬਠਿੰਡੇ ਦਾ ਕਿਲ੍ਹਾ ਤੋਂ ਹੁੰਦੇ ਹੋਏ ਸ਼ਾਮ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ।ਉਥੇ ਦਰਸ਼ਨ ਕਰਨ ਤੋਂ ਬਾਅਦ ਰਾਤ ਨੂੰ ਵਾਪਸੀ ਕੀਤੀ ਗਈ।

No comments:

Post a Comment