Nov 4, 2014

ਬਾਬਾ ਨਾਮਦੇਵ ਜੀ ਦਾ 744ਵੇਂ ਜਨਮ ਦਿਨ ਤੇ ਵਿਸ਼ੇਸ਼ ਸਮਾਗਮ


 ਬਾਬਾ ਨਾਮਦੇਵ ਸੇਵਕ ਸੁਸਾਇਟੀ ਲੁਧਿਆਣਾ ਵਲੋਂ ਬਾਬਾ ਨਾਮਦੇਵ ਜੀ ਦਾ 744ਵਾਂ ਪ੍ਰਗਟ ਉਤਸਵ ਬਵੀ ਸ਼ਰਧਾ ਨਾਲ ਬਾਬਾ ਨਾਮਦੇਵ ਭਵਨ ਸ਼ਿਵਪੁਰੀ ਵਿਖੇ ਮਨਾਇਆ ਗਿਆ। ਸਵੇਰੇ ਅਖੰਡ ਪਾਠ ਦੀ ਸਮਾਪਤੀ ਉਪਰੰਤ ਕੀਰਤਨ ਦਰਬਾਰ ਦਾ ਆਣੋਜਨ ਕੀਤਾ ਗਿਆ ਜਿਸ ਵਿਚ ਭਾਈ ਬਲਵੀਰ ਸਿੰਘ ਜੀ,ਬੀਬੀ ਗਗਨਦੀਪ ਕੌਰ ,ਭਾਈ ਅਰਸ਼ਦੀਪ ਸਿੰਘ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਜਸਦੀਪ ਸਿੰਘ ਜੀ ਜਗਾਧਰੀ ਵਾਲਿਆਂ ਨੇ ਦੀਵਾਨ ਸਜਾਏ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ ਰਖਰਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁਟ ਵਰਤਿਆ।
PHOTOS

No comments:

Post a Comment