ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਸ਼ਿਵਪੁਰੀ ਲੁਧਿਆਣਾ ਵੱਲੋਂ 23ਵਾਂ ਸਾਲਾਨਾ ਤਿੰਨ ਦਿਨਾ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। 26 PrvrI 2016 nUM ÈRI aKMz pfT afrMB krvfAux nfl ÈurU hoey ies smfgm dI sMpMnqf 28 PrvrI Èfm 4 vjy hoeI. ਸੁਸਾਇਟੀ ਵੱਲੋਂ ਬਹੁਤ ਹੀ ਖੁਬਸੂਰਤ ਢੰਗ ਨਾਲ ਸਜਾਏ ਪੰਡਾਲ ਵਿਚ ਸੰਗਤਾਂ ਦੀ ਭਾਰੀ ਭੀਡ਼ ਸੀ।
ਇਸ ਮੌਕੇ ਪ੍ਰਸਿਧ ਵਿਦਵਾਨ ਗਿਆਨੀ ਹਰਜੀਤ ਸਿੰਘ ਨੇ ਸੁੰਦਰ ਢੰਗ ਨਾਲ ਬਾਬਾ ਨਾਮਦੇਵ ਜੀ ਦੇ ਜੀਵਨ ਤੇ ਰੌਸ਼ਨੀ ਪਾਈ। ਸਵੇਰੇ 9 ਵਜੇ ਤੋਂ 4 ਵਜੇ ਤੱਕ ਚੱਲੇ ਕੀਰਤਨ ਦਰਬਾਰ ਵਿਚ ਭਾਈ ਅਮਰਜੀਤ ਸਿੰਘ ਲੁਧਆਿਣੇ ਵਾਲੇ, ਭਾਈ ਅਵਤਾਰ ਸਿੰਘ ਖਾਲਸਾ ਲੁਧਿਆਣੇ ਵਾਲੇ, ਭਾਈ ਅਰਸ਼ਦੀਪ ਸਿੰਘ ਰਾਣਾ, ਬੀਬੀ ਜਗਜੀਤ ਕੌਰ ਖਾਲਸਾ, ਮਾਛੀਵਾਡ਼ੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਬੀਬੀ ਬਲਵਿੰਦਰ ਕੌਰ ਜੀ ਸ਼ਾਹਕੋਟ ਵਾਲੇ ਅਤੇ ਭਾਈ ਗੁਰਦੇਵ ਸਿੰਘ ਕੋਮਲ ਜੀ ਅਤੇ ਭਾਈ ਹਰਦੀਪ ਸਿੰਘ ਜੀ ਨੇ ਆਪਣੇ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਹਾਲ ਕੀਤਾ ।ਸਭਾ ਦੇ ਪ੍ਰਧਾਨ ਸ. ਬਲਵੀਰ ਸਿੰਘ ਵੱਲੋਂ ਇਸ ਮੌਕੇ ਆਏ ਮਹਿਮਾਨਾਂ ਅਤੇ ਪੰਜਾਬ ਭਰ ਤੋਂ ਆਏ ਨੁਮਾਇੰਦਿਆਂ ਨੂੰ ਯਾਦ ਨਿਸ਼ਾਨੀਆਂ ਭੇਟ ਕੀਤੀਆਂ। ਇਸ ਮੌਕੇ ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਸ੍ਰੀ ਰਕੇਸ਼ ਪਾਂਡੇ, ਨੇਕ ਸਿੰਘ ਢਿਲੋਂ,ਸੁਭਾਸ਼ ਭੱਲਾ, ਕੌਂਸਲਰ ਪਤੀ ਦਵਿੰਦਰ ਜੱਗੀ ਅਤੇ ਕੁਲਦੀਪ ਪ੍ਰਾਸ਼ਰ ਨੇ ਵੀ ਹਾਜਰੀ ਭਰੀ। ਅੰਤ ਤੇ ਸਭਾ ਦੇ ਸਕੱਤਰ ਦਵਿੰਦਰ ਸਿੰਘ ਸੇਖਾ ਨੇ ਆਈਆਂ ਹੋਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।
PHOTOS

No comments:
Post a Comment