Feb 26, 2017

ਬਾਬਾ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ 24ਵਾਂ ਸਾਲਾਨਾ ਸਮਾਗਮ

ਬਾਬਾ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ  24ਵਾਂ ਸਾਲਾਨਾ ਸਮਾਗਮ 24 ਤੋਂ 26 ਫਰਵਰੀ 2017 ਤੱਕ ਮਨਾਇਆ ਗਿਆ। 24 ਅਤੇ 25 ਫਰਵਰੀ ਦੀ ਰਾਤ ਨੂੰ ਦੀਵਾਨ ਸਜਾਏ ਗਏ ਜਿਸ ਵਿਚ ਸੰਤ ਬਾਬਾ ਮੰਗਲ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਨੇ ਗੁਰਬਾਣੀ ਦੇ ਜਾਪ ਨਾਲ ਸੰਗਤਾਂ ਨੂੰ ਨਿਹਾਲ ਕੀਤਾ । 26 ਫਰਵਰੀ ਐਤਵਾਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਤਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਥ ਪ੍ਰਸਿਧ ਕੀਰਤਨੀ ਜੱਥੇ ਭਾਈ ਪੂਰਨ ਸਿੰਘ, ਭਾਈ ਅਰਸ਼ਦੀਪ ਸਿੰਘ ਰਾਣਾ, ਭਾਈ ਅਮਰਜੀਤ ਸਿੰਘ ਜੀ, ਗਿਆਨੀ ਸੁਰਜੀਤ ਸਿੰਘ ਜੀ, ਬੀਬੀ ਅਮਨਦੀਪ ਕੌਰ, ਬੀਬੀ ਅਮਰਦੀਪ ਕੌਰ ਜੀ ਖਾਲਸਾ, ਭਾਈ ਅਮਰਦੀਪ ਸਿੰਘ ਜੀ , ਸਮਾਣੇ ਵਾਲੀਆਂ ਬੀਬੀਆਂ ਅਤੇ  ਕੀਰਤਨੀ ਜੱਥਾ ਖਾਲਸਾ ਗੁਰਮਤਿ ਸੰਗੀਤ ਵਿਦਿਆਲਾ ਨੇ ਮਨੋਹਰ ਕੀਰਤਨ ਕੀਤਾ । ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ।
PHOTOS

No comments:

Post a Comment