Nov 1, 2025

ਭਗਤ ਨਾਮਦੇਵ ਜੀ ਦਾ ਪ੍ਰਕਾਸ਼ ਦਿਵਸ ਮਨਾਇਆ

ਲੁਧਿਆਣਾ- ਬਾਬਾ ਨਾਮਦੇਵ ਸੇਵਕ ਸੁਸਾਇਟੀ (ਰਜਿ:) ਲੁਧਿਆਣਾ ਵੱਲੋਂ 2 ਨਵੰਬਰ 2025 ਦਿਨ ਐਤਵਾਰ ਨੂੰ ਬਾਬਾ ਨਾਮਦੇਵ ਦਾ ਪ੍ਰਗਟ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ।ਬਾਬਾ ਨਾਮਦੇਵ ਭਵਨ ਵਿਜੇ ਨਗਰ ਵਿਖੇ ਮਨਾਏ ਸਮਾਗਮ ਵਿਚ ਵੱਖ ਵੱਖ ਗੁਰਦਵਾਰਿਆਂ ਤੋਂ ਪ੍ਰਭਾਤ ਫੇਰੀਆਂ ਦੇ ਰੂਪ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ। ਪਹਲਿਾਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੰਗਤਾਂ ਨੇ ਕੀਰਤਨ ਕੀਤਾ।ਭਾਈ ਸੋਹਨ ਸਿੰਘ ਮਨੀ ਦੇ ਜੱਥੇ ਵੱਲੋਂ ਵੀ ਮਨਮੋਹਕ ਕੀਰਤਨ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ।


Photos
https://photos.google.com/u/1/album/AF1QipN4aHMYnS75_aX82mdDejHbx61PyYBpNc7W_emp

No comments:

Post a Comment