ਬਾਬਾ ਨਾਮਦੇਵ ਸੇਵਕ ਸੁਸਾਇਟੀ ਵੱਲੋਂ ਇਕ ਦਿਨਾ ਦਮਦਮਾ ਸਾਹਿਬ ਦੀ ਯਾਤਰਾ ਦਾ ਆਯੋਜਨ ਕੀਤਾ ਗਿਆ।19 ਅਪ੍ਰੈਲ ਨੂੰ ਸਵੇਰੇ 6 ਵਜੇ ਗੁਰਦਵਾਰਾ ਮਾਤਾ ਭਾਗਵੰਤੀ ਤੋਂ ਇਕ ਬੱਸ ਰਾਹੀਂ ਸਵਾਰ ਹੋ ਕੇ ਸੰਗਤਾਂ ਨੇ ਚਾਲੇ ਪਾਏ। ਗੁਰਦਵਾਰਾ ਟਾਹਲੀਆਣਾ ਸਾਹਿਬ, ਮਹਿਸੇਆਣਾ ਸਾਹਿਬ, ਤਖਤੂਪੁਰਾ ਸਾਹਿਬ, ਹਿੰਮਤਪੁਰਾ ਸਾਹਿਬ, ਭਗਤਾ ਭਾਈ ਕਾ ਅਤੇ ਗੁਰਦਵਾਰਾ ਗੁੰਗਸਰ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੀਆਂ।ਰਾਤ ਨੂੰ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਵਾਪਸ ਲੁਧਿਆਣਾ ਪਹੁੰਚੀਆਂ।
ਤਸਵੀਰਾਂ
ਤਸਵੀਰਾਂ
No comments:
Post a Comment